Top News

ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਟੀਮ ਦਾ ਕੰਮ ਕਾਬਿਲੇ ਤਾਰੀਫ

 


 

ਗੁਰਪ੍ਰੀਤ/ ਜਲੰਧਰ

 

ਮਿਤੀ 7/5/2026

 ਨੂੰ ਕਰੀਬ ਰਾਤੀ 11 ਵਜੇ  ਇੱਕ ਫੋਰਚੂਨਰ ਸਵਾਰ  ਨੇ ਮਾਡਲ ਟਾਊਨ ਗੀਤਾ ਮੰਦਰ ਦੇ ਕੋਲ ਮੇਰੀ ਮੋਟਰਸਾਈਕਲ ਵਿਚ ਟੱਕਰ ਮਾਰੀ  ਅਤੇ ਮੌਕੇ ਤੋਂ ਫ਼ਰਾਰ ਹੋ  ਗਿਆ ਜਿਸ ਤੋਂ ਬਾਅਦ ਮੈ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ   ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਅਤੇ ਜਿਸ ਤੋਂ ਬਾਅਦ ਮੇਰੇ ਕੋਲ ਤੁਰੰਤ  ਪੀਸੀਆਰ ਟੀਮ ਮੌਕੇ ਤੇ ਪਹੁੰਚੀ ਅਤੇ  ਪੀਸੀਆਰ ਟੀਮ ਨੇ ਇਸ ਸਬੰਧੀ  ਥਾਣਾ  ਡਿਵੀਜ਼ਨ ਨੰਬਰ 6 ਨੂੰ ਸੂਚਿਤ ਕੀਤਾ ਅਤੇ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਛੇ ਦੇ ਐਸ ਐਚ ਓ ਸਾਹਬ ਮੈਡਮ ਰਾਜਵੰਤ ਕੌਰ ਨੇ ਮੇਰੇ ਨਾਲ ਗੱਲ ਬਾਤ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਲਈ ਅਤੇ   ਥਾਣਾ ਡਿਵੀਜ਼ਨ ਨੰਬਰ 6 ਦੇ ਐਸਐਚ ਓ ਸਾਹਿਬ  ਮੈਡਮ ਰਾਜਵੰਤ ਕੌਰ ਵਲੋਂ ਗੱਡੀ ਦੇ ਮਾਲਿਕ ਨੂੰ ਤੁਰੰਤ  ਹਾਜਿਰ ਕਰਨ ਦੇ ਨਿਰਦੇਸ਼ ਦਿੱਤੇ ਗਏ ਜਿਸ ਤੋਂ ਬਾਅਦ ਥਾਣਾ  ਡਿਵੀਜ਼ਨ ਦੇ  ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ  ਮੌਕੇ ਤੇ ਮੇਰੀ ਕੰਪਲੇਂਟ ਲਈ ਅਤੇ ਓਹਨਾ  ਦੁਆਰਾ 24 ਘੰਟੇ ਦੇ ਅੰਦਰ ਗੱਡੀ ਦੇ ਮਾਲਿਕ ਨੂੰ ਹਾਜਰ ਕਰਕੇ ਮੈਨੂੰ ਮੇਰੇ ਹੋਏ ਨੁਕਸਾਨ ਦਾ ਮੁਆਵਜ਼ਾ ਦਵਾਕੇ ਇਨਸਾਫ਼ ਦਿਵਾਇਆ ਗਿਆ ਮੈ ਜਲੰਧਰ ਪੁਲਿਸ ਦਾ ਅਤੇ  ਥਾਣਾ ਡਿਵੀਜ਼ਨ ਨੰਬਰ 6 ਦੀ ਪੂਰੀ ਟੀਮ  ਦਾ ਤਹਿ ਦਿਲ। ਤੋਂ  ਧੰਨਵਾਦ ਕਰਦਾ ਹਾਂ।   ਅਤੇ ਸਾਡਾ ਮੀਡੀਆ ਅਦਾਰਾ ਸਲੂਟ ਕਰਦਾ ਹੈ ਇਹਦਾ  ਦੇ  ਅਫ਼ਸਰਾਂ ਅਤੇ  ਓਹਨਾ ਦੀ ਪੂਰੀ  ਟੀਮ ਨੂੰ ਜੌ ਪੂਰੀ ਲਗਨ ਅਤੇ ਇਮਾਨਦਾਰੀ ਨਾਲ।ਆਪਣੀ   ਡਿਊਟੀ ਕਰਦੇ ਨੇ  ਅਤੇ ਸ਼ਹਿਰ ਦੀ ਸੁਰੱਖਿਆ ਵਿੱਚ  ਹਰ ਵੇਲੇ  ਤੈਨਾਤ ਹਨ ।

 ਤਾ ਜੌ  ਜਲੰਧਰ ਸ਼ਹਿਰ  ਵਾਸੀ ਚੈਨ ਦੀ ਨੀਂਦ ਸੌਂ ਸਕਣ

 

 

 

Post a Comment

Previous Post Next Post
Tribune Times News
Tribune Times News